ਕਾਲੋਨਾਈਜ਼ਰ, ਕਾਲੋਨੀ ਦਾ ਨਿਰਮਾਣ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਕੋਲੋਂ ਮਨਜ਼ੂਰੀ ਲੈਣ ਉਪਰੰਤ ਹੀ ਕੰਮ ਸ਼ੁਰੂ ਕਰਨ

ਲੋਕ, ਕਾਲੋਨੀ ਵਿਚ ਪਲਾਟ ਖਰੀਦਣ ਤੋ ਪਹਿਲਾਂ ਕਾਲੋਨਾਈਜ਼ਰ ਕੋਲੋਂ ਕਾਲੋਨੀ ਪਾਸ ਦਾ ਸਰਟੀਫਿਕੇਟ/ ਲਾਇਸੰਸ ਜਰੂਰ ਚੈੱਕ ਕਰਨ ਗੁਰਦਾਸਪੁਰ, 26 ਮਈ ( ਮੰਨਣ ਸੈਣੀ ) । ਡਾ. ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ-ਕਮ-ਜਨਰਲ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਸਖ਼ਤ ਕਾਰਵਾਈ … Continue reading ਕਾਲੋਨਾਈਜ਼ਰ, ਕਾਲੋਨੀ ਦਾ ਨਿਰਮਾਣ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਕੋਲੋਂ ਮਨਜ਼ੂਰੀ ਲੈਣ ਉਪਰੰਤ ਹੀ ਕੰਮ ਸ਼ੁਰੂ ਕਰਨ